ਹੈਮਿਲਟਨ ’ਚ ਪੰਜਾਬਣ ਦੀ ਤੇਜ਼ ਰਫਤਾਰ ਗੱਡੀ ਨੇ ਲਈ ਇੱਕ ਵਿਅਕਤੀ ਦੀ ਜਾਨ - Sea7 Australia
ਮੈਲਬਰਨ : ਨਿਊਜ਼ੀਲੈਂਡ ਦੇ ਹੈਮਿਲਟਨ ’ਚ ਤੇਜ਼ ਰਫਤਾਰੀ ਦਾ ਅਜੀਬੋ-ਗ਼ਰੀਬ ਮਾਮਲਾ ਵੇਖਣ ਨੂੰ ਮਿਲਿਆ ਹੈ। ਪੰਜਾਬੀ ਮੂਲ ਦੀ ਸ਼ਰਨਜੀਤ ਕੌਰ ਦੀ ਤੇਜ਼ ਰਫਤਾਰ ਗੱਡੀ ਨੇ Williamson ਰੋਡ ’ਤੇ ਜਾ ਰਹੇ Jonathan Baker ਦੀ ਜਾਨ ਲੈ ਲਈ। ਦਰਅਸਲ ਸ਼ਰਨਜੀਤ ਕੌਰ (40) ਆਪਣੇ ਪ੍ਰੇਮੀ ਵੱਲੋਂ ਉਸ ਦੀ ਪਤਨੀ ਅਤੇ ਪਰਿਵਾ